Virat-Anushka ਦੀ Video ਹੋ ਗਈ Viral! ਨਹੀਂ ਲੁਕਾ ਸਕੇ ਲੋਕਾਂ ਤੋਂ ਆਪਣਾ ਰਾਜ਼ |OneIndia Punjabi

2023-11-10 0

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਫੈਨਜ਼ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। ਸੋਸ਼ਲ ਮੀਡੀਆ ਹੋਵੇ ਜਾਂ ਕ੍ਰਿਕਟ ਦਾ ਮੈਦਾਨ, ਦੋਵੇਂ ਇਕ-ਦੂਜੇ 'ਤੇ ਆਪਣਾ ਪਿਆਰ ਦਿਖਾਉਣ ਦਾ ਇਕ ਵੀ ਮੌਕਾ ਨਹੀਂ ਛੱਡਦੇ।ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਬੈਂਗਲੁਰੂ ਪਹੁੰਚੀ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਬੈਂਗਲੁਰੂ ਦੇ ਇਕ ਹੋਟਲ ਦਾ ਹੈ, ਜਿੱਥੇ ਅਨੁਸ਼ਕਾ ਅਤੇ ਵਿਰਾਟ ਹੱਥ ਫੜ ਕੇ ਚੱਲਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ਐਤਵਾਰ ਯਾਨੀ 12 ਨਵੰਬਰ ਨੂੰ ਨੀਦਰਲੈਂਡ ਦੇ ਖਿਲਾਫ ਮੈਚ ਖੇਡਣ ਜਾ ਰਿਹਾ ਹੈ।
.
Virat-Anushka Video Goes Viral! Couldn't hide his secret from people.
.
.
.
#viratkohli #anushkasharma #cricketer